computer virus history |
history of compuer virus
1982
ਸੰਨ 1982 ਦੇ ਵਿਚ ਰਿਚਰਡ ਸਕਰੇਂਟਾ(Richard Skrenta) ਨੇ ਪਹਿਲਾ ਵਾਇਰਸ ਐਲਕ ਕਲੋਨਰ(Elk Cloner) ਬਣਾਇਆ। ਉਸਨੇ 15 ਸਾਲਾਂ ਦੇ ਉਮਰ ਦੇ ਵਿਚ ਇਹ ਵਾਇਰਸ ਬਣਾਇਆ।
ਇਹ ਵਾਇਰਸ ਫਲਾਪੀ ਡਿਸਕ(floppy disk) ਨਾਲ ਫੈਲਾਉਣ ਲਈ ਡਿਜ਼ਾਇਨ ਕੀਤਾ ਗਿਆ ਸੀ।
ਇਸਦੇ ਵਿਚ ਮੁਖ ਤੌਰ Apple DOS 3.3 ਕੰਪਊਟਰਾਂ ਨਿਸ਼ਾਨਾ ਬਣਾਇਆ ਗਿਆ ਸੀ। 1984
ਸੰਨ 1984 ਦੇ ਵਿਚ ਫਰੈੱਡ ਕੋਹੇਨ ਨੇ “ਵਾਇਰਸ” ਸ਼ਬਦ ਤਿਆਰ ਕੀਤਾ ਸੀ।
1988
ਸੰਨ 1988 ਦੇ ਵਿਚ Robert Morris ਨੇ ਇਕ worm ਬਣਾਇਆ ਸੀ। ਜਿਸਨੂੰ Morris worm ਵੀ ਕਿਹਾ ਜਾਂਦਾ ਸੀ।
ਇਹ ਇੰਟਰਨੈਟ ਦੇ ਅਕਾਰ ਨੂੰ ਨਿਰਧਾਰਤ ਕਰਨ ਲਈ ਤਿਆਰ ਕੀਤਾ ਗਿਆ ਸੀ। Morris worm Unix finger, rsh, and sendmail commands ਦੇ ਵਿਚ ਕਮੀਆਂ ਕਰਕੇ ਫੈਲਿਆ ਸੀ।
1999
ਸੰਨ 1999 ਦੇ ਵਿਚ ਮੇਲਿਸਾ ਵਾਇਰਸ(Melissa virus) ਡੇਵਿਡ ਸਮਿਥ ਦੁਆਰਾ ਬਣਾਇਆ ਗਿਆ ਸੀ। ਮੇਲਿਸਾ ਵਾਇਰਸ ਨੇ ਬਹੁਤ ਕੰਪਿਊਟਰ ਨੂੰ ਪ੍ਰਵਾਵਿਤ ਕੀਤਾ।ਮੇਲਿਸਾ ਵਾਇਰਸ ਨੇ ਆਪਣੇ ਆਪ ਨੂੰ ਮਾਈਕਰੋਸੋਫਟ ਆਉਟਲੁੱਕ ਐਡਰੈਸ ਕਿਤਾਬ ਵਿਚ ਪਹਿਲੇ 50 ਈਮੇਲ ਪਤਿਆਂ ਤੇ ਭੇਜ ਕੇ ਬਹੁਤ ਸਾਰੇ ਕੰਪਿਊਟਰਾਂ ਨੂੰ ਭੇਜ ਕੇ ਓਹਨਾ ਨੂੰ ਪ੍ਰਵਾਵਿਤ ਕੀਤਾ।
ਮੇਲਿਸਾ ਵਾਇਰਸ ਨੇ $ 80 ਮਿਲੀਅਨ ਤੋਂ ਵੱਧ ਦਾ ਨੁਕਸਾਨ ਕੀਤਾ ਹੈ ਅਤੇ ਨਤੀਜੇ ਵਜੋਂ ਵਾਇਰਸ ਲੇਖਕ ਨੂੰ 20 ਮਹੀਨਿਆਂ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ.
2000
ਆਈਲੋਵੀਯੂ(ILOVEYOU ) ਵਾਇਰਸ 2000 ਵਿਚ ਜਾਰੀ ਕੀਤਾ ਗਿਆ ਸੀ। “ਆਈ ਲਵ ਯੂ” ਵਾਇਰਸ ਫਿਲਪੀਨਜ਼ ਵਿੱਚ ਇੱਕ ਵਿਦਿਆਰਥੀ ਦੁਆਰਾ ਲਿਖਿਆ ਗਿਆ ਸੀ।
ਇਹ ਮੇਲਿਸਾ ਵਾਇਰਸ ਦੇ ਸਮਾਨ ਰੂਪ ਵਿੱਚ ਕੰਮ ਕਰਦਾ ਸੀ, ਪਰੰਤੂ ਇਹ ਨੈਟਵਰਕ ਤੇ ਪਾਸਵਰਡ ਭੇਜਦਾ ਸੀ ਜੋ ਕਿ ਮੇਲਿਸਾ ਵਾਇਰਸ ਦੇ ਉਲਟ ਸੀ।
ਆਈਲੋਵੀਯੂ ਦੁਆਰਾ ਹੋਏ ਨੁਕਸਾਨ ਦਾ ਅਨੁਮਾਨ ਲਗਭਗ 10 ਬਿਲੀਅਨ ਡਾਲਰ ਲਗਾਇਆ ਗਿਆ ਸੀ। 2001
ਨਿਮਡਾ ਵਾਇਰਸ (Nimda virus) 2001 ਦੇ ਵਿਚ ਜਾਰੀ ਕੀਤਾ ਗਿਆ ਸੀ। ਨਿਮਡਾ ਵਾਇਰਸ ਈ-ਮੇਲ ਅਤੇ ਵੈਬ ਪੇਜਾਂ ਦੁਆਰਾ ਫੈਲ ਕੇ ਕੰਪਿਊਟਰਾਂ ਨੂੰ ਪ੍ਰਭਾਵਿਤ ਕਰਦਾ ਸੀ। ਇਸ ਵਾਇਰਸ ਨੇ ਇੰਟਰਨੈਟ ਸਰਵਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਇੰਟਰਨੈਟ ਦੀ ਕਾਰਗੁਜ਼ਾਰੀ ਬਹੁਤ ਹੌਲੀ ਕਰ ਦਿਤੀ ਸੀ।
ਕੋਡ ਰੈਡ ਵਾਇਰਸ ਵੀ ਸੰਨ 2001 ਵਿਚ ਜਾਰੀ ਕੀਤਾ ਗਿਆ। ਇਸਨੇ ਵਿੰਡੋਜ਼ ਐਨਟੀ ਅਤੇ ਵਿੰਡੋਜ਼ 2000 ਸਰਵਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਇਸਨੇ ਵ੍ਹਾਈਟ ਹਾਊਸ ਦੇ ਵੈੱਬ ਸਰਵਰਾਂ ਤੇ Denial of Service (DoS) ਅਟੈਕ ਕੀਤਾ।
ਇਸਨੇ ਵ੍ਹਾਈਟ ਹਾਊਸ ਦੇ ਵੈੱਬ ਸਰਵਰਾਂ ਤੇ Denial of Service (DoS) ਅਟੈਕ ਕੀਤਾ। ਇਸਨੇ 2 ਬਿਲੀਅਨ ਡਾਲਰ ਤੋਂ ਵੱਧ ਡਾਲਰ ਦਾ ਨੁਕਸਾਨ ਕੀਤਾ। ਕਲੇਜ(Klez) ਵਾਇਰਸ 2001 ਦੇ ਅਖੀਰ ਵਿੱਚ ਜਾਰੀ ਕੀਤਾ ਗਿਆ ਸੀ। ਇਹ ਈ-ਮੇਲ ਅਤੇ ਸਪੂਫਿੰਗ ਦੇ ਨਾਲ ਕੰਪਿਊਟਰਾਂ ਨੂੰ ਪ੍ਰਭਾਵਿਤ ਕਰਦਾ ਸੀ। ਈ-ਮੇਲ ਪ੍ਰਾਪਤ ਕਰਨ ਵਾਲੇ ਸੋਚਦੇ ਸੀ ਕਿ ਇਹ ਈ-ਮੇਲ ਦੋਸਤਾਂ ਜਾਂ ਪਰਿਵਾਰ ਤੋਂ ਆ ਰਹੇ ਸਨ। ਕਲੇਜ਼ ਵਾਇਰਸ ਐਂਟੀਵਾਇਰਸ ਪ੍ਰੋਗਰਾਮਾਂ ਨੂੰ ਅਸਮਰੱਥ ਬਣਾਉਂਦਾ ਸੀ।
2003
Blaster Worm ਨੂੰ Lovsan, Lovesan, and MSBlast ਵੀ ਕਿਹਾ ਜਾਂਦਾ ਸੀ। ਇਹ ਅਗਸਤ 2003 ਦੇ ਵਿਚ ਜਾਰੀ ਕੀਤਾ ਗਿਆ ਸੀ। ਇਸਨੇ ਵੀ ਲੱਖਾਂ ਕੰਪਿਊਟਰਾਂ ਨੂੰ ਪ੍ਰਭਾਵਿਤ ਕੀਤਾ ਸੀ।
ਇਸ ਨੇ ਮਾਈਕਰੋਸੌਫਟ ਸਰਵਰਾਂ ਦੇ ਵਿਰੁੱਧ ਕਈ ਡਨਿਯਲ ਆਫ ਸਰਵਿਸ (ਡੌਸ) ਹਮਲੇ ਸ਼ੁਰੂ ਕੀਤੇ, ਜਿਸ ਵਿੱਚ windowsupdate.com ਸ਼ਾਮਿਲ ਹੈ।
Blaster Worm ਦੇ ਕਈ ਰੂਪ ਬਣਾਏ ਗਏ ਸੀ ਜਿਸ ਵਿਚ variant B ਸ਼ਾਮਿਲ ਹੈ।ਜਿਸਨੂੰ ਜੈਫਰੀ ਪਾਰਸਨ ਨੇ ਬਣਾਇਆ ਸੀ ਉਸਨੂੰ ਮਾਰਚ 2004 ਦੇ ਵਿਚ ਗਿਰਫ਼ਤਾਰ ਕੀਤਾ ਗਿਆ ਸੀ।
2004
ਨੈਟਸਕੀ(Netsky) ਨੂੰ ਸਵੈਨ ਜੈਸਨ ਨੇ 2004 ਦੇ ਵਿਚ ਬਣਾਇਆ ਸੀ। ਇਸਨੂੰ ਫਰਵਰੀ 2004 ਦੇ ਵਿਚ ਜਾਰੀ ਕੀਤਾ ਗਿਆ ਸੀ। ਇਸਨੇ ਈ-ਮੇਲ ਅਤੇ ਵਿੰਡੋਜ਼ ਨੈਟਵਰਕਸ ਨਾਲ ਹਜ਼ਾਰਾਂ ਕੰਪਿਊਟਰਾਂ ਨੂੰ ਪ੍ਰਭਾਵਿਤ ਕੀਤਾ।Netsky ਦੇ 29 ਰੂਪ ਜੂਨ 2004 ਤਕ ਬਣਾਏ ਗਏ ਸੀ। ਨੈਟਸਕੀ ਅਤੇ ਇਸਦੇ ਰੂਪਾਂ ਦੇ ਵਿਚਕਾਰ ਸਾਰੇ ਵਾਇਰਸਾਂ ਦਾ ਲਗਭਗ 25% ਹਿੱਸਾ ਪਾਇਆ ਗਿਆ ਸੀ।
ਮਾਈਡੋਮ 1 ਫਰਵਰੀ 2004 ਨੂੰ ਜਾਰੀ ਕੀਤਾ ਗਿਆ ਸੀ। ਇਹ ਈ-ਮੇਲ ਅਤੇ ਪੀਅਰ-ਟੂ-ਪੀਅਰ(peer-to-peer) ਨੈਟਵਰਕਾਂ ਰਾਹੀਂ ਫੈਲਿਆ ਸੀ। ਇਸਨੇ ਵੀ ਹਜ਼ਾਰਾਂ ਕੰਪਿਊਟਰਾਂ ਨੂੰ ਪ੍ਰਭਾਵਿਤ ਕੀਤਾ ਸੀ।
ਇਸਨੇ Denial of Service (DoS) ਅਟੈਕ ਵੀ ਕੀਤੇ। ਪਰ ਇਹ 11 ਦਿਨਾਂ ਬਾਅਦ ਆਪਣੇ ਆਪ ਬੰਦ ਹੋ ਗਿਆ।
ਸੈਸਰ (Sasser worm) ਨੂੰ ਸਵੈਨ ਜਸਚਨ ਦੁਆਰਾ ਬਣਾਇਆ ਗਿਆ ਸੀ ਇਸਨੂੰ ਅਪ੍ਰੈਲ 2004 ਵਿੱਚ ਜਾਰੀ ਕੀਤਾ ਗਿਆ ਸੀ। Sasser ਨੇ ਮਾਈਕਰੋਸਾਫਟ ਵਿੰਡੋਜ਼ ਦੇ ਇੱਕ ਕਮਜ਼ੋਰ ਹਿੱਸੇ ਨੂੰ ਲੱਭ ਕੇ ਉਸਨੂੰ ਪ੍ਰਭਾਵਿਤ ਕੀਤਾ ਸੀ।ਜਿਸਨੂੰ LSASS ਕਹਿੰਦੇ ਸੀ
ਇਸਨੇ ਵਪਾਰਕ ਮਾਰਕੀਟ ਵਿਚ ਤਬਾਹੀ ਮਚਾ ਦਿੱਤੀ ਜਿਸ ਕਾਰਨ ਡੈਲਟਾ ਏਅਰ ਲਾਈਨਜ਼ ਨੇ ਕਈ ਉਡਾਣਾਂ ਅਤੇ ਕਈ ਵਿੱਤੀ ਕੰਪਨੀਆਂ ਨੂੰ ਦਫ਼ਤਰ ਬੰਦ ਕਰਨੇ ਪਏ।
ਇਸਨੇ ਆਈ-ਚੈਟ ਮੈਸੇਜਿੰਗ ਪ੍ਰੋਗਰਾਮ ਰਾਹੀਂ ਕੰਪਿਊਟਰਾਂ ਨੂੰ ਪ੍ਰਭਾਵਿਤ ਕੀਤਾ। ਪਰ ਇਸ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ।
ਸੈਸਰ (Sasser worm) ਨੂੰ ਸਵੈਨ ਜਸਚਨ ਦੁਆਰਾ ਬਣਾਇਆ ਗਿਆ ਸੀ ਇਸਨੂੰ ਅਪ੍ਰੈਲ 2004 ਵਿੱਚ ਜਾਰੀ ਕੀਤਾ ਗਿਆ ਸੀ। Sasser ਨੇ ਮਾਈਕਰੋਸਾਫਟ ਵਿੰਡੋਜ਼ ਦੇ ਇੱਕ ਕਮਜ਼ੋਰ ਹਿੱਸੇ ਨੂੰ ਲੱਭ ਕੇ ਉਸਨੂੰ ਪ੍ਰਭਾਵਿਤ ਕੀਤਾ ਸੀ।ਜਿਸਨੂੰ LSASS ਕਹਿੰਦੇ ਸੀ
ਇਸਨੇ ਵਪਾਰਕ ਮਾਰਕੀਟ ਵਿਚ ਤਬਾਹੀ ਮਚਾ ਦਿੱਤੀ ਜਿਸ ਕਾਰਨ ਡੈਲਟਾ ਏਅਰ ਲਾਈਨਜ਼ ਨੇ ਕਈ ਉਡਾਣਾਂ ਅਤੇ ਕਈ ਵਿੱਤੀ ਕੰਪਨੀਆਂ ਨੂੰ ਦਫ਼ਤਰ ਬੰਦ ਕਰਨੇ ਪਏ।
2006
2006 ਦੇ ਵਿਚ ਲੀਪ-ਏ ਵਾਇਰਸ(Leap-A virus) ਨੂੰ ਜਾਰੀ ਕੀਤਾ ਗਿਆ ਇਸਨੂੰ ਓਮਪਾ-ਏ(Oompa-A) ਵੀ ਕਿਹਾ ਜਾਂਦਾ ਸੀ। ਇਸਨੇ Mac ਕੰਪਿਊਟਰਾਂ ਨੂੰ ਪ੍ਰਭਾਵਿਤ ਕੀਤਾ ਸੀ।ਇਸਨੇ ਆਈ-ਚੈਟ ਮੈਸੇਜਿੰਗ ਪ੍ਰੋਗਰਾਮ ਰਾਹੀਂ ਕੰਪਿਊਟਰਾਂ ਨੂੰ ਪ੍ਰਭਾਵਿਤ ਕੀਤਾ। ਪਰ ਇਸ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਇਆ।
ਇਹ ਬਸ ਦਿਖਾਉਣ ਲਈ ਬਣਾਇਆ ਗਿਆ ਸੀ ਕਿ Mac ਕੰਪਿਊਟਰ ਵੀ ਵਾਇਰਸ ਨਾਲ ਪ੍ਰਭਾਵਿਤ ਕੀਤੇ ਜਾ ਸਕਦੇ ਹਨ।
2007
2007 ਦੇ ਵਿਚ ਤੂਫਾਨ(Storm Worm) ਨੂੰ ਜਾਰੀ ਗਿਆ। ਜਿਸ ਨੂੰ ਪੀਕੌਮ(Peacomm) ਅਤੇ ਨੂਵਰ(Nuwar) ਵੀ ਕਿਹਾ ਜਾਂਦਾ ਸੀ। ਇਸਨੇ 10 ਮਿਲੀਅਨ ਕੰਪਿਊਟਰਾਂ ਨੂੰ ਪ੍ਰਭਾਵਿਤ ਕੀਤਾ
ਵਾਇਰਸ ਨੂੰ ਡਾਊਨਲੋਡ ਕਰਨ ਲਈ ਲਿੰਕ 200 ਮਿਲੀਅਨ ਤੋਂ ਵੱਧ ਈ-ਮੇਲ ਵਿਚ ਪਾਏ ਗਏ ਸਨ। ਪ੍ਰਭਾਵਿਤ ਕੰਪਿਊਟਰ ਬੋਟਨੇਟ ਦਾ ਹਿੱਸਾ ਬਣ ਗਏ ਸਨ। ਬੋਟਨੈੱਟ ਬਣਾਉਣ ਲਈ ਪ੍ਰਭਾਵਿਤ ਕੰਪਿਊਟਰ ਹੋਰ 30 ਕੰਪਿਊਟਰ ਨਾਲ ਜੁੜ ਗਏ। ਇਸ ਵਾਇਰਸ ਬਾਰੇ 7 ਜਨਵਰੀ, 2007 ਨੂੰ ਪਹਿਲੀ ਬਾਰੀ ਪਤਾ ਲਗਿਆ ਸੀ ਅਤੇ 22 ਜਨਵਰੀ 2007 ਤੱਕ ਇਹ 8% ਫੈਲ ਗਿਆ ਸੀ।
2008
ਕਨਫਿੱਕਰ ਇਕ ਕੀੜਾ ਹੈ ਜੋ ਨਵੰਬਰ 2008 ਵਿਚ ਜਾਰੀ ਕੀਤਾ ਗਿਆ ਸੀ। ਇਹ ਬੋਟਨੈੱਟ ਬਣਾਉਣ ਲਈ ਕੰਪਿਊਟਰ ਨੂੰ ਪ੍ਰਭਾਵਿਤ ਕਰਦਾ ਸੀ।
ਇਹ ਵਿੰਡੋਜ਼ ਓਪਰੇਟਿੰਗ ਸਿਸਟਮ ਵਿਚ ਕਮਜ਼ੋਰੀ ਲੱਭ ਕੇ ਉਸ ਵਿਚ ਫੈਲ ਜਾਂਦਾ ਸੀ। ਇਸਨੇ ਲੱਖਾਂ ਕਾਰੋਬਾਰ, ਸਰਕਾਰੀ ਕੰਪਿਊਟਰਾਂ ਨੂੰ ਪ੍ਰਭਾਵਿਤ ਕੀਤਾ।
0 Comments